Punjabi Edition of The Healer Cat

Pere, Tuula
Nimeke: Punjabi Edition of The Healer Cat
Tekijät: Pere, Tuula (Kirjoittaja)
Bezak, Klaudia (Kuvittaja)
Khan, Abid (Kääntäjä)
Tuotetunnus: 9789523572324
Tuotemuoto: Kovakantinen kirja
Saatavuus: Tilaustuote toimitetaan myöhemmin
Ilmestymispäivä: 1.9.2021
Hinta: 29,00 € (25,44 € alv 0 %)

Kustantaja: WickWick
Painos: 2021
Julkaisuvuosi: 2021
Kieli: pandzabi
Sivumäärä: 40
Tuoteryhmät: Kaikki tuotteet
Kirjastoluokka: L85.183 Indoiraanisilla kielillä julkaistut sadut
Ikäsuositus: 6 - 9
Celesse, the healer cat, is a highly respected member of the neighborhood. As the mistress's favorite cat, she spends lazy days in the warmth of the house.
One snowy night a mother hare rushes in, desperate for help. Reluctantly, the healer cat travels with her through a nighttime snowstorm and biting cold winds. In a dark forest, Celesse comes face-to-face with a scary surprise and is forced to gather her powers for the first time in a while.
---
ਆਪਣੀਆਂ ਸ਼ਕਤੀਆਂ ਦੇ ਕਾਰਣ, ਰੋਗ ਦੂਰ ਕਰਨ ਵਾਲੀ ਬਿੱਲੀ, ਸੇਲੇਸ, ਇਲਾਕੇ ਦੀ ਬਹੁਤ ਮਾਣਯੋਗ ਮੈਂਬਰ ਹੈ। ਅਪਣੀ ਮਾਲਕਣ ਦੀ ਪਸੰਦੀਦਾ ਹੋਣ ਦੇ ਕਾਰਨ ਉਹ ਅਪਣੇ ਆਲਸੀ ਦਿਨ ਘਰ ਦੀ ਗਰਮਾਹਟ ਵਿੱਚ ਗੁਜ਼ਾਰਨਾ ਪਸੰਦ ਕਰਦੀ ਹੈ।
ਪਰ ਫਿਰ, ਖ਼ਰਗੋਸ਼ ਦੀ ਮਾਂ ਅਚਾਨਕ ਮੱਦਦ ਮੰਗਦੀ ਹੋਈ ਅੰਦਰ ਆ ਜਾਂਦੀ ਹੈ। ਉਸ ਦੀ ਜ਼ਿੱਦ ਰੋਗ ਦੂਰ ਕਰਨ ਵਾਲੀ ਬਿੱਲੀ ਦੀ ਜਕੋਤਕੀ ਨੂੰ ਹਰਾ ਦਿੰਦੀ ਹੈ ਅਤੇ ਉਹ ਰਾਤ ਦੇ ਬਰਫ਼ੀਲੇ ਤੂਫ਼ਾਨ ਅਤੇ ਕੜਾਕੇ ਦੀ ਠੰਡ ਵਿੱਚ ਨਿਕਲ ਜਾਂਦੀ ਹੈ। ਇੱਕ ਹਨੇਰੇ ਜੰਗਲ ਵਿੱਚ, ਸੇਲੇਸ ਦਾ ਸਾਹਮਣਾ ਇੱਕ ਡਰਾਵਣੇ ਹੈਰਾਨੀ ਵਾਲੇ ਅਨੁਭਵ ਨਾਲ ਹੁੰਦਾ ਹੈ ਜੋ ਉਸ ਨੂੰ ਆਪਣੀਆਂ ਸ਼ਕਤੀਆਂ ਇਕੱਠੀਆਂ ਕਰਨ ਤੇ ਮਜਬੂਰ ਕਰਦਾ ਹੈ।
ਜਦੋਂ ਇਹ ਲੰਬੀ ਅਤੇ ਸਫ਼ਲ ਯਾਤਰਾ ਖ਼ਤਮ ਹੁੰਦੀ ਹੈ, ਤਾਂ ਸੂਰਜ ਨਿਕਲਦਾ ਹੈ ਅਤੇ ਸਿਰਫ਼ ਬਰਫ਼ ਨਾਲ ਢੱਕੇ ਜੰਗਲ ਨੂੰ ਹੀ ਨਹੀਂ ਸਗੋਂ ਰੋਗ ਦੂਰ ਕਰਨ ਵਾਲੀ ਬਿੱਲੀ ਦੇ ਦਿਲ ਨੂੰ ਵੀ ਗਰਮਾਹਟ ਦਿੰਦਾ ਹੈ।